• ਬੇਦਾਅਵਾ

    ਇਸ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਨੂੰ ਕੇਵਲ ਸੂਚਨਾ ਦੇ ਮਕਸਦਾਂ ਵਾਸਤੇ ਹੀ ਪ੍ਰਦਾਨ ਕੀਤਾ ਗਿਆ ਹੈ। ਇਸ ਸਾਈਟ ਵਿਚਲੀਆਂ ਕਿਸੇ ਵੀ ਭੁੱਲਾਂ, ਚੁੱਕਾਂ, ਜਾਂ ਬਿਆਨਾਂ ਵਾਸਤੇ ਜਾਂ ਜਿਸ ਕਿਸੇ ਸਾਈਟ ਨਾਲ ਇਹਨਾਂ ਪੰਨਿਆਂ ਦਾ ਸਬੰਧ ਜੁੜਦਾ ਹੈ, ਕੋਈ ਵੀ ਕਾਨੂੰਨੀ ਜਵਾਬਦੇਹੀ ਜਾਂ ਹੋਰ ਜਿੰਮੇਵਾਰੀ ਨਾ ਤਾਂ ਖੇਤਰੀ ਸੰਮਤੀਆਂ ਦੇ ਗੱਠਜੋੜ (The Alliance of Sector Councils/L'Alliance des conseils sectoriels) ਦੁਆਰਾ ਨਾ ਹੀ ਉਹਨਾਂ ਦੇ ਵਾਸਤੇ ਕਿਸੇ ਹੋਰ ਦੁਆਰਾ ਲਈ ਜਾਵੇਗੀ।

    ਖੇਤਰੀ ਸੰਮਤੀਆਂ ਦਾ ਗੱਠਜੋੜ (The Alliance of Sector Councils/L'Alliance des conseils sectoriels)ਕਿਸੇ ਵੀ ਹਾਨੀ, ਨੁਕਸਾਨ ਜਾਂ ਅਸੁਵਿਧਾ ਵਾਸਤੇ ਜਿੰਮੇਵਾਰ ਨਹੀਂ ਹੋਵੇਗਾ ਜੋ ਇਸ ਜਾਣਕਾਰੀ ‘ਤੇ ਭਰੋਸਾ ਕਰਨ ਦੇ ਨਤੀਜੇ ਵਜੋਂ ਵਾਪਰਦੀ ਹੈ।

    ਬਾਹਰੀ ਪ੍ਰਦਾਨਕਾਂ ਵੱਲੋਂ ਰੱਖ ਰਖਾਓ ਕੀਤੀਆਂ ਜਾਂਦੀਆਂ ਵੈੱਬਸਾਈਟਾਂ ਵਿਚਲੀ ਜਾਣਕਾਰੀ, ਭੁੱਲਾਂ ਜਾਂ ਜ਼ਾਹਿਰ ਕੀਤੇ ਨਜ਼ਰੀਆਂ ਵਾਸਤੇ ਖੇਤਰੀ ਸੰਮਤੀਆਂ ਦਾ ਗੱਠਜੋੜ (The Alliance of Sector Councils/L'Alliance des conseils sectoriels)ਜਿੰਮੇਵਾਰ ਨਹੀਂ ਹੈ। ਜਿੱਥੇ ਕਿਤੇ ਅਸੀਂ ਸਾਈਟਾਂ ਵਾਸਤੇ ਲਿੰਕ ਪ੍ਰਦਾਨ ਕਰਦੇ ਹਾਂ, ਤਾਂ ਅਜਿਹਾ ਕਰਕੇ ਅਸੀਂ ਇਹਨਾਂ ਸਾਈਟਾਂ ਵਿਚਲੀ ਕਿਸੇ ਜਾਣਕਾਰੀ ਜਾਂ ਦ੍ਰਿਸ਼ਟੀਕੋਣਾਂ ਦੀ ਪ੍ਰੋੜਤਾ ਨਹੀਂ ਕਰਦੇ। ਲਿੰਕ ਕੀਤੇ ਪੰਨਿਆਂ ਦੀ ਉਪਲਬਧਤਾ ਬਾਰੇ ਅਸੀਂ ਕੋਈ ਜਵਾਬਦੇਹੀ ਸਵੀਕਾਰ ਨਹੀਂ ਕਰਦੇ। ਪ੍ਰਦਾਨ ਕੀਤੇ ਲਿੰਕ ਅਤੇ ਸਰੋਤ ਆਪਣੇ ਆਪ ਵਿੱਚ ਪੂਰੇ ਨਹੀਂ ਹਨ ਅਤੇ ਇਹ ਕੇਵਲ ਵਿਅਕਤੀ ਵਿਸ਼ੇਸ਼ਾਂ ਨੂੰ ਕਿਸੇ ਖਾਸ ਵਸਤੂ ਦੀ ਤਲਾਸ਼ ਕਰਨ ਦੇ ਸ਼ੁਰੂਆਤੀ ਪੜਾਵਾਂ ਵਿੱਚ ਉਹਨਾਂ ਦੀ ਮਦਦ ਕਰਨ ਲਈ ਹੀ ਦਿੱਤੇ ਗਏ ਹਨ।

    ਖੇਤਰੀ ਸੰਮਤੀਆਂ ਦਾ ਗੱਠਜੋੜ (The Alliance of Sector Councils/L'Alliance des conseils sectoriels) ਕਿਸੇ ਵੀ ਬਾਹਰੀ ਜਾਣਕਾਰੀ ਤੱਕ ਲਿੰਕਾਂ ਦੀ ਸੁਵਿਧਾ ਤੋਂ ਇਨਕਾਰ ਕਰਨ ਦਾ ਹੱਕ ਰਾਖਵਾਂ ਰੱਖਦਾ ਹੈ, ਚਾਹੇ ਇਸ ਪਿੱਛੇ ਜੋ ਵੀ ਕਾਰਨ ਠੀਕ ਸਮਝਿਆ ਜਾਵੇ।